top of page

40 Years: 1984-2024

੧੯੮੪ - ੨੦੨੪

The year 2024 marked the 40 years of June 1984 (battle of Sri Amritsar) and the pogrom of November 1984 directed towards the Sikh population in India. These two events were the flash point in the recent Sikh Genocide of 1980s and 1990s. Since then the state of Punjab and its mustard fields became the killing grounds of Sikhs through extra-judicial murders and disappearances.

ਮੌਜੂਦਾ ਨਸਲਕੁਸ਼ੀ 1980 ਤੋਂ 1990 ਦੇ ਦਹਾਕੇ ਵਿੱਚ ਵਾਪਰੀ ਜਿਸਦਾ ਸਿਖਰ ਨਵੰਬਰ 1984 ਦਾ ਕਤਲੇਆਮ ਸੀ ।1980 ਤੋਂ 1990 ਦਹਾਕੇ ਵਿੱਚ ਸਰੋਂ ਦੇ ਖੇਤ ਸਿੱਖ ਗੱਭਰੂਆਂ ਦੇ ਝੂਠੇ ਮੁਕਾਬਲਿਆਂ ਰਾਹੀਂ ਕਤਲਗਾਹ ਬਣ ਗਏ ।

1984-2024

Sikhs around the globe, in their own ways, commemorating the 40th year paying tribute to the victims of the horrendous crime of genocide.

Through commemoration Sikhs display dignity for the victims of the crime of Genocide

Genocide commemoration must be through actions, words, and symbolism. We share a common determination to keep the memory of Sikh Genocide alive. Mustard Flower Campaign is an example of initiative to exhibit our resolve to remember, to be resilient, to be in Chardi Kala and to manifest peace.

40Years1.PNG
4o-years-pun.png
40-pun.PNG

੧੯੮੪ - ੨੦੨੪

ਦੁਨੀਆਂ ਭਰ ਵਿੱਚ ਸਿੱਖ ਆਪੋ ਆਪਣੇ ਤਰੀਕੇ ਨਾਲ ਸਿੱਖ  ਨਸਲਕੁਸ਼ੀ ਦੇ ਚਾਲ੍ਹੀ ਵਰ੍ਹੇ ਪਹਿਲਾਂ ਕੀਤੇ ਜੁਰਮ ਨੂੰ ਯਾਦ ਕਰਦੇ ਹੋਏ ਪੀੜਤਾਂ ਦਾ ਸਤਿਕਾਰ ਕਰ ਰਹੇ ਹਨ।

ਸਿੱਖ ਨਸਲਕੁਸ਼ੀ ਦੀ ਯਾਦ ਨੂੰ ਜਿਉਂਦਾ ਰੱਖਣਾ ਸਾਡੀ ਸਾਰਿਆ ਦੀ ਕੌਮੀ ਦ੍ਰਿੜ੍ਹਤਾ ਹੈ ਅਤੇ ਇਸ ਨੂੰ ਸਥਾਨਕ ਸਰਗਰਮੀਆਂ, ਆਪਣੇ ਸ਼ਬਦਾਂ ਰਾਂਹੀ ਅਤੇ ਪ੍ਰਤੀਕ ਵਜੋਂ ਸਰ੍ਹੋਂ ਦੇ ਫੁੱਲ ਰਾਂਹੀ ਯਾਦ ਕੀਤਾ ਜਾਣਾ ਚਾਹੀਦਾ ਹੈ। ਸਰ੍ਹੋਂ ਦਾ ਫੁੱਲ ਸਿੱਖ ਘੱਲੂਘਾਰੇ ਦਾ ਪ੍ਰਤੀਕ ਹੈ ਅਤੇ ਇਹ ਫੁੱਲ ਸਾਨੂੰ ਆਂਪਣੇ ਇਤਿਹਾਸ, ਜੁਝਾਰੂ ਬਿਰਤੀ, ਚੜ੍ਹਦੀ ਕਲਾ, ਅਤੇ ਆਲਮੀ  ਸ਼ਾਂਤੀ ਪ੍ਰਗਟ ਕਰਨ ਲਈ ਪ੍ਰੇਰਦਾ ਹੈ।

NOTICE: © 2023 mustardFLOWER.net - material on this page can be used for educational purpose with credit and email notification to us

bottom of page